Ikky
/
Softly (Tiësto Remix)
Softly (Tiësto Remix)
Ikky
Softly (Tiësto Remix)
2023
Softly (Tiësto Remix) - Single
46
(ਵੇ, ਵੇ, ਵੇ, ਵੇ...)
ਚੁੰਨੀ ਮੇਰੀ ਰੰਗ ਦੇ, ਲਲਾਰੀਆ
ਵੇ (ਵੇ, ਵੇ, ਵੇ, ਵੇ...)
ਚੁੰਨੀ ਮੇਰੀ ਰੰਗ ਦੇ, ਲਲਾਰੀਆ (ਵੇ)
ਓਦਾਂ ਪੰਗੇ ਲਗਦੇ ਆਂ, ਉਹਨੂੰ ਚੰਗੇ ਲਗਦੇ ਆਂ
ਤਾਂਹੀ ਸੋਚਾਂ ਕੁੰਡਲ਼ਾਂ ਪਵਾਂ ਲਵਾਂ
ਸੋਚਾਂ ਸ਼ਰੇਆਮ ਹੋਜਾਂ, ਸੋਚਦੀ ਆਂ ਨਾਮ ਉਹਦਾ
ਗੁੱਟ ਉੱਤੇ tattoo ਬਣਵਾ ਲਵਾਂ
ਸੋਚਦੀ, ਫ਼ਿਰ ਟਾਲ਼ਦੀ ਮੈਂ
Phantom ਦੇ ਨਾਲ਼ ਦੀ ਮੈਂ ਇੱਕੋ ਹੋਰ ਕੁੜਤੀ ਸਵਾ ਲਵਾਂ
ਉਹਨੂੰ ਦੇਖ ਕੇ ਤਾਂ ਮੇਰੀ ਹੋ ਜਾਵੇ ਉਮਰ ਵਧੀ ਦੇ ਨਾਲ਼ ਦੀ
ਵੇ ਚੁੰਨੀ ਮੇਰੀ ਰੰਗ ਦੇ, ਲਲਾਰੀਆ ਵੇ
ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ
(ਚੁੰਨੀ ਮੇਰੀ ਰੰਗ ਦੇ, ਲਲਾਰੀਆ)
(ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
(ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
(ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
ਔਜਲੇ ਨੂੰ ਲੋਰ ਮੇਰੀ ਹੋ ਜਾਵੇ
ਘਰ ਦੀ ਕਡੀ ਦੇ ਨਾਲ਼ ਦੀ (ਘਰ ਦੀ ਕਡੀ ਦੇ...)
ਮੇਰੇ ਲਏ ਦੇਖ ਲਏ ਜੇ ਕੁੜੀਆਂ ਕਵਾਰੀਆਂ ਨੇ
ਦੇਖੀਂ ਵੇ ਦੁਪੱਟੇ ਤੇਰੇ ਵਿਕਦੇ
ਐਨੀ ਸੋਹਣੀ ਚੁੰਨੀ ਲੱਗੇ, ਜੱਟੀ ਦੇ ਲਈ
ਕਿ ਮੈਨੂੰ ਜਦੋਂ ਓਹ ਦੇਖੇ, ਗਾਣਾ ਲਿਖਦੇ
ਕੰਮ ਮੈਨੂੰ ਬੜੇ, ਸੁਨਿਆਰੇ ਕੋਲ਼ੋਂ ਕੜ੍ਹੇ
ਨਾਲ਼ੇ ਹਾਲੇ ਮੈਂ Sephora ਗੇੜਾ ਮਾਰਨਾ
ਆਉਂਦਾ ਐ ਪਿਆਰ ਉਹਦਾ, ਹੋਣਾ ਐ ਦੀਦਾਰ ਉਹਦਾ
ਚੱਜ ਨਾਲ਼ ਹੋਈ ਮੈਂ ਤਿਆਰ ਨਾ
ਡਰ ਲਗਦਾ ਨਾ ਕਿਤੇ ਰਹਿ ਜਾਵਾਂ
ਸੱਦੀ ਨਾ ਸੱਦੀ ਦੇ ਨਾਲ਼ ਦੀ
ਵੇ ਚੁੰਨੀ ਮੇਰੀ ਰੰਗ ਦੇ, ਲਲਾਰੀਆ
ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ
ਚੁੰਨੀ ਮੇਰੀ ਰੰਗ ਦੇ, ਲਲਾਰੀਆ ਵੇ
ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ
(ਵੇ ਚੁੰਨੀ ਮੇਰੀ ਰੰਗ ਦੇ, ਲਲਾਰੀਆ)
(ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
(ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
(ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
ਔਜਲੇ ਨੂੰ ਲੋਰ ਮੇਰੀ ਹੋ ਜਾਵੇ
ਘਰ ਦੀ ਕਡੀ ਦੇ ਨਾਲ਼ ਦੀ (ਘਰ ਦੀ ਕਡੀ ਦੇ ਨਾਲ਼...)
(ਵੇ ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
(ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
(ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
(ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
(ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
(ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
ਔਜਲੇ ਨੂੰ ਲੋਰ ਮੇਰੀ ਹੋ ਜਾਵੇ
ਘਰ ਦੀ ਕਡੀ ਦੇ ਨਾਲ਼ ਦੀ (ਘਰ ਦੀ ਕਡੀ ਦੇ...)
ਮੇਰੇ ਲਏ ਦੇਖ ਲਏ ਜੇ ਕੁੜੀਆਂ ਕਵਾਰੀਆਂ ਨੇ
ਦੇਖੀਂ ਵੇ ਦੁਪੱਟੇ ਤੇਰੇ ਵਿਕਦੇ
cover
DFM
DFM
LIVE
Поделиться
Список
Избранное